ਜੈ ਮਾਤਾ ਲੰਗਰ ਟਰਸਟ ਦੀ ਹੋਂਦ ਸੰਨ 1975 ਵਿੱਚ ਹੋਈ ਅਤੇ ਇਸਦੀ ਸ਼ੁਰੂਆਤ ਸ੍ਰੀ ਵੇਦ ਪ੍ਰਕਾਸ਼, ਸ਼੍ਰੀ
ਪ੍ਰੀਤਮ ਲਾਲ, ਸ਼੍ਰੀ ਫਕੀਰ ਚੰਦ, ਸ਼੍ਰੀ ਹਰਬੰਸ ਲਾਲ ਅਤੇ ਚੌਧਰੀ ਸ਼੍ਰੀ ਚੰਦ ਨੇ ਕੀਤੀ, ਇਨ੍ਹਾਂ ਨੇ
ਮਾਤਾ ਚਿੰਤਪੁਰਨੀ ਦੀ ਅਪਾਰ ਕ੍ਰਿਪਾ ਨਾਲ ਅਤੇ ਸਮੁਚੇ ਸ਼ਹਿਰ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਦੇ
ਦਰਬਾਰ ਤੇ ਹਰ ਸਾਲ ਸਾਵਣ ਦੇ ਮੇਲੇ ਵਿੱਚ ਲਗਾਤਾਰ ਲੰਗਰ ਲਗਾਇਆ। ਇਸੇ ਲੰਗਰ ਦੀ ਲੜੀ ਵਿੱਚ ਸੰਨ 2001
ਵਿੱਚ ਨਵੀਨ ਕਮੇਟੀ ਨੇ ਚਾਰਜ ਸੰਭਾਲਿਆ ਅਤੇ ਅੱਜ ਤੱਕ ਲਗਾਤਾਰ ਸਾਵਣ ਦੇ ਮਹੀਨੇ ਵਿੱਚ ਮਾਤਾ ਚਿੰਤਪੁਰਨੀ
ਦੇ ਦਰਬਾਰ ਵਿੱਚ ਹਰ ਸਾਲ ਦੇਸੀ ਘੀ ਦਾ ਲੰਗਰ ਲਗਾਇਆ ਜਾਂਦਾ ਹੈ। ਸਰਦਾਰ ਅਮਰਜੀਤ ਸਿੰਘ ਬਰਾੜ, ਬਾਘਾ
ਪੁਰਾਣਾ ਕੈਲਗਰੀ ਕਨੇਡਾ ਅਤੇ ਇਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਲੰਗਰ ਵਿੱਚ ਹਰ ਤਰ੍ਹਾਂ ਦੇ ਖਾਣੇ
ਦਾ ਪ੍ਰਬੰਧ ਲਗਾਤਾਰ 24 ਘੰਟੇ ਪੂਰੇ ਮੇਲੇ ਦੌਰਾਨ ਚੱਲਦਾ ਹੈ। ਮਹਾਂਮਾਈ ਦੇ ਦਰਬਾਰ ਤੇ ਜਾਣ ਵਾਲੇ
ਹੇਮਕੁੰਡ ਸਾਹਿਬ, ਬਾਬਾ ਵਡਭਾਗ ਸਿੰਘ, ਸ਼੍ਰੀ ਅਮਰਨਾਥ ਦੀ ਯਾਤਰਾ, ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਮਾਤਾ
ਵੈਸ਼ਨੁ ਦੇਵੀ ਦੀ ਯਾਤਰਾ ਤੇ ਜਾਣ ਵਾਲੇ ਭਗਤਾਂ ਲਈ ਸ਼੍ਰੀ ਸ਼ਿਵ ਮੰਦਰ ਕਮੇਟੀ ਨਾਲ ਰਲ ਕੇ ਸ. ਅਮਰਜੀਤ
ਸਿੰਘ ਬਰਾੜ ਕੈਲਗਰੀ (ਕਨੇਡਾ) ਅਤੇ ਸਮੁਚੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਸਾਲ ਦੌੰ ਸ਼੍ਰੀ ਸ਼ਿਵ
ਮੰਦਰ ਧਰਮਸ਼ਾਲਾ, ਬਾਘਾ ਪੁਰਾਣਾ ਵਿਖੇ ਪੂਰਾ ਸਾਵਣ ਦਾ ਮਹੀਨਾ ਲੰਗਰ ਲਗਾਇਆ ਜਾਂਦਾ ਹੈ ਜਿਸ ਵਿੱਚ ਰਾਤ
ਰਹਿਣ ਦਾ ਪ੍ਰਬੰਧ, ਰੋਟੀ ਚਾਹ ਅਤੇ ਡਾਕਟਰੀ ਸਹੂਲਤਾਂ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਸਾਲ
ਵੀ ਇਹ ਲੰਗਰ ਸ੍ਰੀ ਸ਼ਿਵ ਮੰਦਰ ਧਰਮਸ਼ਾਲਾ ਵਿੱਚ ਮਿਤੀ 13 7.2008 ਤੌੰ 13 8.2008 ਤੱਕ ਲਗਾਇਆ ਜਾਵੇਗਾ
ਅਤੇ ਮਾਤਾ ਚਿੰਤਪੁਰਣੀ ਦੇ ਦਰਬਾਰ ਵਿਖੇ ਬਾਘਾ ਪੁਰਾਣਾ ਧਰਮਸ਼ਾਲਾ ਵਿੱਚ 1.8 2008 ਤੌੰ 10.8 2008
ਤੱਕ ਲੰਗਰ ਲਗਾਇਆ ਜਾਵੇਗਾ ਜਿਸ ਵਿੱਚ ਦਾਨੀ ਭਗਤ ਵਧ ਚੜ ਕੇ ਦਾਨ ਦੇ ਰਹੇ ਹਨ। |
Jai Mata Chintapurni Langar Trust was exidted on 1975
which was commenced by Shri Kasturi Lal, Sh. Ved Parkash Sh. Pritam Lal, Sh Fakeer
Chand Sh Harbans Lal and Chaudhary Sh Chand. All of these personalities and other
followers of the city by the grace of Goden Chintapurni they inchoated the langar
in the month of Sawan (August) at Mata Rani's Darbar regularly every year. During
this spiritual service a new committe also founded which continued this virtues
as a langar of Pure Desi Ghee every year with the special contribution of Sh. Amarjeet
Singh Brar, Bagha Purana, Canaa with his NRI companions which continues 24 hours
with the varities of different community food during this holy fair. In the month
of Sawan for two years regularly. The pilgrims travelling for the Sanctoms as for
Mata Chintapurni Sh. Hemkund, Baba Vadhbhag Singh, Sh. Amar Nath, Sh. Amritsar Sahib
and Mata Vaishnu are served community food, free accomodations, medical facilities
and refreshments by the organisation with contribution of Amarjeet Singh and other
devotees at Shiv Mandir Dharmshala, Bagha Purana And this year also process of Langar
would be continued from 13.7.2008 to 13.8.2008 and it will also be continued at
Bagha Purana, Dharamshala at Darbar of Mata Chintapurni from 1 8.2008 to 10.8 2008
for this concern many devotees playing their vital role for this service.
|