|
Jai Mata Chintapurni Langar Trust, Bagha Purana
Jai Mata Chintapurni Langar Trust was exidted on 1975 which was commenced by Shri
Kasturi Lal, Sh. Ved Parkash Sh. Pritam Lal, Sh Fakeer Chand Sh Harbans Lal and
Chaudhary Sh Chand. All of these personalities and other followers of the city by
the grace of Goden Chintapurni they inchoated the langar in the month of Sawan (August)
at Mata Rani's Darbar regularly every year. During this spiritual service a new
committe also founded which continued this virtues as a langar of Pure Desi Ghee
every year with the special contribution of Sh. Amarjeet Singh Brar, Bagha Purana,
Canada with his NRI companions which continues 24 hours with the varities of different
community food during this holy fair. In the month of Sawan for two years regularly.
Read more..
|
Photos Gallery
|
|
ਜੈ ਮਾਤਾ ਚਿੰਤਪੁਰਨੀ ਲੰਗਰ ਟਰਸਟ, ਬਾਘਾ ਪੁਰਾਣਾ
|
|
ਜੈ ਮਾਤਾ ਲੰਗਰ ਟਰਸਟ ਦੀ ਹੋਂਦ ਸੰਨ 1975 ਵਿੱਚ ਹੋਈ ਅਤੇ ਇਸਦੀ ਸ਼ੁਰੂਆਤ ਸ੍ਰੀ ਵੇਦ ਪ੍ਰਕਾਸ਼, ਸ਼੍ਰੀ
ਪ੍ਰੀਤਮ ਲਾਲ, ਸ਼੍ਰੀ ਫਕੀਰ ਚੰਦ, ਸ਼੍ਰੀ ਹਰਬੰਸ ਲਾਲ ਅਤੇ ਚੌਧਰੀ ਸ਼੍ਰੀ ਚੰਦ ਨੇ ਕੀਤੀ, ਇਨ੍ਹਾਂ ਨੇ
ਮਾਤਾ ਚਿੰਤਪੁਰਨੀ ਦੀ ਅਪਾਰ ਕ੍ਰਿਪਾ ਨਾਲ ਅਤੇ ਸਮੁਚੇ ਸ਼ਹਿਰ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਦੇ
ਦਰਬਾਰ ਤੇ ਹਰ ਸਾਲ ਸਾਵਣ ਦੇ ਮੇਲੇ ਵਿੱਚ ਲਗਾਤਾਰ ਲੰਗਰ ਲਗਾਇਆ। ਇਸੇ ਲੰਗਰ ਦੀ ਲੜੀ ਵਿੱਚ ਸੰਨ 2001
ਵਿੱਚ ਨਵੀਨ ਕਮੇਟੀ ਨੇ ਚਾਰਜ ਸੰਭਾਲਿਆ ਅਤੇ ਅੱਜ ਤੱਕ ਲਗਾਤਾਰ ਸਾਵਣ ਦੇ ਮਹੀਨੇ ਵਿੱਚ ਮਾਤਾ ਚਿੰਤਪੁਰਨੀ
ਦੇ ਦਰਬਾਰ ਵਿੱਚ ਹਰ ਸਾਲ ਦੇਸੀ ਘੀ ਦਾ ਲੰਗਰ ਲਗਾਇਆ ਜਾਂਦਾ ਹੈ। ਸਰਦਾਰ ਅਮਰਜੀਤ ਸਿੰਘ ਬਰਾੜ, ਬਾਘਾ
ਪੁਰਾਣਾ ਕੈਲਗਰੀ ਕਨੇਡਾ ਅਤੇ ਇਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਲੰਗਰ ਵਿੱਚ ਹਰ ਤਰ੍ਹਾਂ ਦੇ ਖਾਣੇ
ਦਾ ਪ੍ਰਬੰਧ ਲਗਾਤਾਰ 24 ਘੰਟੇ ਪੂਰੇ ਮੇਲੇ ਦੌਰਾਨ ਚੱਲਦਾ ਹੈ। ਮਹਾਂਮਾਈ ਦੇ ਦਰਬਾਰ ਤੇ ਜਾਣ ਵਾਲੇ
ਹੇਮਕੁੰਡ ਸਾਹਿਬ, ਬਾਬਾ ਵਡਭਾਗ ਸਿੰਘ, ਸ਼੍ਰੀ ਅਮਰਨਾਥ ਦੀ ਯਾਤਰਾ, ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਮਾਤਾ
ਵੈਸ਼ਨੁ ਦੇਵੀ ਦੀ ਯਾਤਰਾ ਤੇ ਜਾਣ ਵਾਲੇ ਭਗਤਾਂ ਲਈ ਸ਼੍ਰੀ ਸ਼ਿਵ ਮੰਦਰ ਕਮੇਟੀ ਨਾਲ ਰਲ ਕੇ ਸ. ਅਮਰਜੀਤ
ਸਿੰਘ ਬਰਾੜ ਕੈਲਗਰੀ (ਕਨੇਡਾ) ਅਤੇ ਸਮੁਚੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਸਾਲ ਦੌੰ ਸ਼੍ਰੀ ਸ਼ਿਵ
ਮੰਦਰ ਧਰਮਸ਼ਾਲਾ, ਬਾਘਾ ਪੁਰਾਣਾ ਵਿਖੇ ਪੂਰਾ ਸਾਵਣ ਦਾ ਮਹੀਨਾ ਲੰਗਰ ਲਗਾਇਆ ਜਾਂਦਾ ਹੈ ਜਿਸ ਵਿੱਚ ਰਾਤ
ਰਹਿਣ ਦਾ ਪ੍ਰਬੰਧ, ਰੋਟੀ ਚਾਹ ਅਤੇ ਡਾਕਟਰੀ ਸਹੂਲਤਾਂ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ. ਹੋਰ ਪੜੋ ..
|